Tuesday, July 11, 2017

Status FOR Whatsapp

StatuS For WhatsapP

    Just copy and paste in your Whatsapp StatuS bar . Show your Attitude.




»» ਘੱਟ ਖਾਧੇ ਦਾ, ਘੱਟ ਸੁੱਤੇ ਦਾ, ਘੱਟ ਬੋਲੇ ਦਾ , ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ*।।

»»*ਮਕਾਨ ਮਿਸਤਰੀ ਬਣਾਉਂਦਾ ਹੈ*
ਘਰ ਇਸਤਰੀ ਬਣਾਉਂਦੀ ਹੈ*।।

»»ਕਿਤਾਬਾਂ ਸਾਡੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾਉਂਦੀਆਂ ਹਨ*।।

»»ਜੀਵਨ ਇਵੇਂ ਗੁਜ਼ਾਰੋ ਕਿ ਤੁਹਾਡੀ ਨਿੰਦੀਆ ਕਰਨ ਵਾਲਿਆਂ 'ਤੇ ਲੋਕ ਹੱਸਣ*।।

»»ਘਰ ਕਿਹੋ -ਜਿਹਾ ਵੀ ਹੋਵੇ , ਸਫਾਈ ਅਤੇ ਸਲੀਕੇ ਨਾਲ ਸੋਹਣਾ ਬਣਾਇਆ ਜਾ ਸਕਦਾ ਹੈ*।।

»»ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਗਰੀਬੀ ਬਹੁਤ ਛੇਤੀ ਤੁਹਾਡੇ ਨਾਲ ਆ ਕੇ ਰਲ ਜਾਵੇਗੀ*।।

»»ਚੰਗਿਆਂ ਵਿਚ ਬੈਠੋ, ਕਿਉਂਕਿ  ਚੰਗਿਆਂ ਦੀ ਸੰਗਤ ਮਨੁੱਖ ਨੂੰ ਭਟਕਣ ਨਹੀਂ ਦਿੰਦੀ*।।

»»ਆਪਣੇ ਵਿਚ ਗੁਣ ਪੈਦਾ ਕਰੋ, ਭਾਵੇਂ ਨੈਣ- ਨਕਸ਼ ਸਧਾਰਨ ਹੋਣ, ਸੋਹਣੇ ਲੱਗੋਗੇ*।

»»ਵਿਹਲੇ ਜਾਂ ਨਿਕੰਮੇ ਬੰਦਿਆਂ ਦਾ ਭਵਿੱਖ ਨਹੀਂ ਹੁੰਦਾ, ਇਹੀ ਬੰਦੇ ਜ਼ੋਤਸੀਆਂ ਕੋਲ ਜਾਂਦੇ ਹਨ*।।

Continue reading....

No comments:

Post a Comment

Status FOR Whatsapp

StatuS For WhatsapP     Just copy and paste in your Whatsapp StatuS bar . Show your Attitude. Get more StatuS  »» ਘੱਟ ਖਾਧੇ ਦ...