Funny Punjabi Status
==============
- ਪਿੰਡਾਂ ਵਾਲੀ ਜੰਤਾ sunny deol ਨੂੰ ਤਾਂ ਪਿੰਡ ਦਾ ਬੰਦਾ ਈ ਸਮਝਦੀ ਆ..ਬਾਹਲਾ ਮੋਹ ਕਰਦੇ ਆ..ਜੇ ਕਿਤੇ ਕਿਸੇ ਹੋਰ hero ਦੀ ਫਿਲਮ ਚਲਦੀ ਪਈ ਹੋਵੇ..ਤੇ ਹੀਰੋ ਦੇ ਕੁਟ ਪਈ ਜਾਂਦੀ ਹੋਵੇ...ਤਾਂ ਕਹਿਣਗੇ..ਜੇ ਇਹਦੀ ਥਾਂ ਤੇ sunny deol ਹੁੰਦਾ ਨਾ..ਤਾਂ ਓਹਨੇ ਖਲਾਰੇ ਈ ਪਾ ਦੇਨੇ ਸੀ..ਧਰਮ ਨਾਂ ਕੁੱਟ ਕੁੱਟ ਨੇਹਰੀ ਲਿਆ ਦੇਣੀ ਸੀ ਮੇਰੇ ਸਾਲਿਆਂ ਦੀ...!!.
============
- ਕਹਿੰਦਾ :-- ਕੁੜੀਏ Mind ਨਾ ਕਰੀਜੇ ਤੇਰੇ ਸੁਪਨੇ ਦੇ ਵਿਚ ਆਵਾਂ .. ਕੋਈ ਪੁਛਣ ਵਾਲਾ ਹੋਵੇ --: . . . . . . . . . . Kudiya ਚ Mind ਹੁੰਦਾ ?? :D
=============
- ਮੁੰਡਾ ਤੇ ਕੁੜੀ ਹੋਟਲ ਵਿੱਚ ਬੈਠੇ piza ਖਾ ਰਹੇ ਸੀ |
ਕੁੜੀ ਮੂੰਡੇ ਨੂੰ ਕਹਿੰਦੀ ਮੈਨੂੰ ਰੋਮੈਟਿਕ ਢੰਗ ਨਾਲ ਕੋਈ ਅਜਿਹੀ ਗੱਲ ਕਿਹ ਜਿਸ ਨੂੰ ਸੁਣ ਕੇ ਮੈਰਾ ਦਿਲ ਜੋਰ ਜੋਰ ਨਾਲ ਧੜਕੇ?
. . . . . . . .ਮੁੰਡਾ . . . . . .
. . . . . . . .
.
.
.
.
.
.
ਮੇਰੇ ਕੋਲ ਪੈਸੇ ਹੈਨੀ .. 😂😂😂
=============
- 100 ਲਾਉਣ ਤੇ ਪੁਲਿਸ ਆ ਜਾਦੀ ਆ
ਤੇ
₹
₹
₹
₹
₹
₹
₹
₹
₹
₹
₹
₹
₹
₹
₹
₹
100 ਦੇਣ ਤੇ ਚਲੀ ਜਾਦੀ ਆ😠😠
=============
- Boy to girl:- ” ਕਿੱਥੇ ਚੱਲੀ ???”
.
girl:- ” suicide ਕਰਨ ਚੱਲੀ… ”
.
Boy:- ” ਇਨਾ Make up ਕਿਊਂ
ਕੀਤਾ ਫੇ? ???” .
.
.
.
.
. Girl:- ” ਕੱਲ newspaper ‘ਚ
photo
ਵੀ auni ਆ..👌👌👌
Leave Comment

No comments:
Post a Comment