Waheguru G
"ਭਗਤ ਸਿੰਘ ਤਾਂ ਚੜ ਗਿਆ ਫਾਂਸੀ ਕਿ ਇਹ ਮੁਲਕ ਅਜ਼ਾਦ ਹੋਉ...
ਪਰ ਕੀ ਪਤਾ ਸੀ ਉਸ ਯੋਦੇ ਨੂੰ ਇਹ ਕੁਛ ਮੇਰੇ ਬਾਅਦ ਹੋਉ...
ਪੜ-ਲਿਖ ਕੇ ਵੀ ਰੁਲਣਗੇ ਲੋਕੀ, ਨਿੱਤ ਡਿਗਰੀਆਂ ਫੁਕਣਗੇ...
ਰਿਸ਼ਵਤਖੋਰੀ ਦੇ ਸੱਪ ਫਨੀਅਰ ਹਰ ਕੁਰਸੀ ਤੇ ਛੁਕਣਗੇ...
ਪਰ ਡੁੱਬਦਾ ਦੇਸ਼ ਬਚਾਉਣ ਲਈ ਕਦੇ ਹਿੰਮਤ ਨਹੀ ਹਾਰੀਦੀ..
ਹਰ ਦਿਲ ਵਿੱਚ ਬਾਰੂਦ ਹੁੰਦਾ ਏ, ਬਸ ਲੋੜ ਹੁੰਦੀ ਏਚੰਗਿਆਰੀ ਦੀ.
ੴ~ ੴ~ ੴ~ ੴ~ ੴ~ੴ~ ੴ~ੴ~ ੴ~ ੴ~ ੴ~ ੴ
ਇੱਕ ਵਾਰ ਕਿਸੇ ਅੰਗਰੇਜ਼ ਨੇ ਪੰਜਾਬੀ ਤੋਂ ਪੁੱਛਿਆਂ ????? ਕਿ
"ਤਾਜ ਮਹੱਲ ਤੇ "ਹਰਮੰਦਿਰ ਸਾਹਿਬ ਦਰਬਾਰ ਸਾਹਿਬ" ਚ ਕੀ ਫ਼ਰਕ ਏ ???
ਪੰਜਾਬੀ:- "ਤਾਜ ਮਹੱਲ ਦੇ ਅੰਦਰ ਮੌਤ ਦਾ ਸੰਨਾਟਾ ਏ....ਤੇ
ਦਰਬਾਰ ਸਾਹਿਬ ਚ ਮੁਰਦਿਆਂ ਚ ਵੀ ਜਾਨ ਆ ਜਾਂਦੀ ਏ।"
ਸੋਚ ਚੰਗੀ ਹੋਵੇ ਤਾਂ " ਪ੍ਰਮਾਤਮਾ ਵੀ ਸਾਥ ਦਿੰਦਾ ਹੈ
ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ
ਹੈ ਕਿਸੇ ਕੋਲ ਟਾਈਮ ਵਾਹਿਗੁਰੂ ਕਹਿਣ ਦਾ...??.
ੴ~ ੴ~ ੴ~ ੴ~ ੴ~ੴ~ ੴ~ੴ~ ੴ~ੴ~ ੴ~ ੴ
ੴ~ ੴ~ ੴ~ ੴ~ ੴ~
ੴ~ ੴ~
ੴ~ ੴ
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ~ ੴ~ ੴ~ ੴ~ ੴ~
ੴ~ ੴ~
ੴ* sat naam waheguru *ੴ
No comments:
Post a Comment