👉 More Funny
»»ਫੇਰ ਰਿਸ਼ਤੇ ਹੋਏ ਤਾਰ ਤਾਰ,ਫੇਰ ਇਨਸਾਨੀਅਤ ਹੋਈ
ਛਰਮਸ਼ਾਰ..
ਪੁਲਿਸ ਦੇ ਅਨੁਸਾਰ ਘਟਨਾ #Ferozepur_Cantt ਦੀ ਹੈ..
ਜਿਥੇ ਸਗੇ ਪੁੱਤਰ ਨੇ ਇਵੇਂ ਕੀਤਾ,ਕਿ ਪਿਤਾ ਪੁੱਤਰ ਇਕੋ ਹੀ ਕਮਰੇ 'ਚ ਸੁੱਤੇ ਸਨ
ਬਾਕੀ ਸਾਰੇ ਘਰ ਦੇ ਮੈਂਬਰ ਵਿਆਹ ਗਏ ਸੀ
ਲੱਗਭਗ ਰਾਤ ਦੇ 12 ਵਜੇ ਮੌਕਾ ਵੇਖ ਕੇ ਪੁੱਤਰ ਉਠਿਆ ਤੇ
.
.
.
.
.
.
.
" ਕੁੱਲਰ ਦੀ ਹਵਾ ਆਪਣੇ ਵੱਲ ਕਰਕੇ ਅਰਾਮ ਨਾਲ ਸੋਂ ਗਿਆ"😀😀😀😀😀
-----------------------------
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ
ਕਰਵਾਉਣਾ ਸੀ..
`
`
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ਤੇ ਹੱਥ ਜੋੜ
ਕੇ ਖੜ ਗਿਆ..
`
ਅਸੀਂ ਵੀ ਹੱਥ ਜੋੜ ਕੇ ਖੜ ਗਏ ?
`
`
10 ਮਿੰਟ ਲੰਘ ਗਏ..
`
`
15 Mint ਲੰਘ ਗਏ...
`
`
ਹਾਰ ਕੇ 20 ਕੁ ਮਿੰਟ ਬਾਅਦ ਮੈਂ
ਕਿਹਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?
`
`
ਅੱਗੋਂ ਮਿਸਤਰੀ ਕਹਿੰਦਾਂ ਸਰਦਾਰ ਜੀ ਮੈਂ ਤੇ ਸਮਝਿਆ
ਕੇ ਅਰਦਾਸ ਤੁਸੀ ਕਰ ਰਹੇ ਹੋ..
ਹਾ ਹਾ ਹਾ ਹਾ ਹਾ ਹਾ .
👉 Go To Funny Page
No comments:
Post a Comment