Status In Punjabi Font {easy copy & paste}
Maa Warga nA Koi..... Maawa thandiya shawa...
Love you mom
==========
ਮੈਂ ਲਾਇਕ ਨਹੀਂ ਸੀ.....p ਆਪਣੇ ਪੈਰਾਂ ਤੇ.....ਖੜ ਵੀ ਨਹੀਂ ਸੀ ਸਕਦਾ.....
ਮੈਨੂੰ BaPu ਨੇਂ..... ਤੁਰਨਾਂ ਸਿਖਾ ਦਿੱਤਾ.....
ਅਨਜਾਣ ਸੀ ਮੈਂ....ਆਪਣੀ ਰੂਹ ਤੋਂ....ਸੋਹਣੇ VeerA ਨੇਂ.....
ਦੀਦਾਰ ਰੱਬਦਾ ਕਰਵਾਦਿੱਤਾ.....ਜਦ ਕਮੀਂ ਮਹਿਸੂਸ ਹੋਈ..... ਇੱਕ ਸੱਚੇ ਦੋਸਤ ਦੀ.....
ਤਾਂ ਰੱਬ ਨੇਂ ਰੱਬ ਵਰਗੇ..... YaRrA ਨਾਲ ਮਿਲਾ ਦ --------------------
"raj" ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ... ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ... "NOSE" ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ., ਪਾਸਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ... ਝੱਗੇ ਨਾ "MUH" ਜਿਹਦਾ ,ਪੂੰਝਦੇ ਰਹੇ ਸਾਂ ਕਦੇ...ਸਿਆਹੀ ਡੋਲੀ ਰੱਖਦੀ ਸੀ, claassch ਫਰਾਕ ਤੇ.. ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ... ਐਟ-ਦੈਟ-ਵੈੱਲ-ਸ਼ੈੱ ਲ ਬੜਾ ਕੁਝ ਬੋਲਦੀ... ਹੁਣ ਤੇ U.K ਸਾਰਾ ਅੱਗੇ ਲਾਈ ਫਿਰਦੀ raj..
===========
ਇੱਥੇ ਪਹਿਲੋਂ ਕੀ ਹੋਇਆ ਜੋ ਹੁਣ ਹੋ ਜਾਵੇਗਾ,
ਕੀ ਤੇਰੇ ਮੇਰੇ ਕਹਿਣ ਨਾਲ ਇਹ ਉਲਝਿਆ ਤਾਂਣਾਂ ਬੁਣ ਹੋ ਜਾਵੇਗਾ,
ਤੂੰ ਕਿਸੇ ਦੀ ਰਿਹਾਈ ਮੰਗਦਾ ਰਹਿ ਪਰ ਰਿਹਾਈ ਨਹੀਂ ਮਿਲਣੀਂ,
ਤੂੰ ਕਿਸੇ ਦੀ ਫਾਂਸੀਂ ਮੰਗਦਾ ਰਹਿ ਪਰ ਫਾਂਸੀ ਰੁਕਵਾਈ ਨਹੀਂ ਮਿਲਣੀਂ,
ਉੇਏ ਕਦੇ ਸੁਣਿਆ ਕੇ ਬੰਦੇ ਰੱਬ ਨੂੰ ਆਪ ਮਿਲੇ ਨੇਂ,
ਤੂੰ ਕਦੇ ਸੁਣਿਆਂ ਕੇ ਲਾਸ਼ਾਂ ਨੂੰ ਇਨਸਾਫ ਮਿਲੇ ਨੇ,
ਕਈ ਸਭ ਕੁੱਝ ਕਰ ਕਰਾਕੇ ਵੀ ਖੁੱਲੇ ਘੁੰਮਦੇ ਨੇਂ,
ਤੇ ਕਈ ਉਮਰ ਕੈਦ ਭੁਗਤ ਕੇ ਵੀ ਫਾਂਸੀ ਦਾ ਰੱਸਾ ਚੁੰਮਦੇ ਨੇਂ,
ਜਦ ਕਦੇ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਨਹੀਂ ਲੱਭਦਾ,
ਸੌਂਹ ਗੁਰੂ ਦੀ ਫੇਰ ਮੈਨੂੰ ਇਹ ਆਪਣਾਂ ਪੰਜਾਬ ਨਹੀਂ ਲੱਗਦਾ,
==========
==========
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ
ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ
ਮੰਗਦੀ ਸੀ,
ਕਲਾਸ 'ਚ ਕਿੰਨੀ ਵਾਰੀ ਖੋਲ੍ਹੇ ਸੀ ਰੀਬਨ ਤੇਰੀਆ
ਗੁੱਤਾਂ ਦੇ,
ਪੈਨ ਦੀ ਸਿਆਹੀ ਡੋਲ੍ਹ ਸਾਡੇ ਜੁੰਮੇ
ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ ਕਿਤਾਬਾ ਵਿੱਚ ਪਾਉਂਦੇ
ਸੀ,
ਪੀਰਡ ਡਰਾਇਗ ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ
ਸੀ,
ਸੁਣਿਆ ਕਨੇਡੇ ਸੈਟਲ ਹੋਗੀ ਜਿਹੜੀ ਸਾਨੂੰ
ਚਾਹੁੰਦੀ ਸੀ....
===========
===========
ਨਾਂ ਕਿਸੇ ਦੇ ਬਦਲੇ ਤੂੰ ਮਰ ਸਕਦਾ ਏ ਤੇ ਨਾਂ ਮੈਂ ਮਰ ਸਕਦਾ ਹਾਂ,
ਉਏ ਪ੍ਰੀਤ ਸਿਆਂ ਗੱਲਾਂ ਈ ਤੂੰ ਕਰ ਸਕਦਾ ਏ ਤੇ ਗੱਲਾਂ ਈ ਮੈਂ ਕਰ ਸਕਦਾ ਹਾਂ,
No comments:
Post a Comment