Thursday, January 14, 2016

👇ਗਲ ਤੇਰੇ ਮਤਲਬ ਦੀ 👇

👉ਬੰਦਾ ਅਪਣੀ ਸੋਚ ਤੋਂ ਬਸ ....
ਇੰਨਾ ਕੁ ਹੀ ਬੇਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ 
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ..!!

😟😞

No comments:

Post a Comment

Status FOR Whatsapp

StatuS For WhatsapP     Just copy and paste in your Whatsapp StatuS bar . Show your Attitude. Get more StatuS  »» ਘੱਟ ਖਾਧੇ ਦ...