Thursday, June 29, 2017

Joke of The Day

ਬੱਚਾ ਟੂਟੀ ਵਿਚੋਂ ਪਾਣੀ ਆਉਂਦਾ ਵੇਖ ਕੇ ਕਹਿੰਦਾ : ਪਾਪਾ ਇਹ ਪਾਣੀ ਕਿੱਥੋਂ ਆਉਂਦਾ ਹੈ...???

ਪਾਪਾ :- ਨਦੀ ਵਿਚੋਂ...

ਪੁੱਤਰ ਨਦੀ ਦੇਖਣ ਦੀ ਜ਼ਿੱਦ ਕਰਨ ਲੱਗ ਗਿਆ...

ਪਾਪਾ ੳੁਹਨੂੰ ਨਦੀ ਦਿਖਾਉਣ ਲੈ ਗਿਆ ।
ਪੁੱਤਰ ਨੇ ਪਿਉ ਨੂੰ ਨਦੀ ਵਿਚ ਧੱਕਾ ਦੇ ਦਿੱਤਾ ਤੇ ਦੌੜ ਕੇ ਘਰ ਆ ਗਿਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ :
ਮਾਂ ਜਲਦੀ ਟੂਟੀ ਖੋਲ ਪਾਪਾ ਘਰ ਆੳੁਂਦੇ ਹੋਣਗੇ...

ਇਹੀ ਵਿਦਵਾਨ ਅਤੇ ਹੋਣਹਾਰ ਬੱਚਾ ਅੱਗੇ ਜਾ ਕੇ ਨਰੇੰਦਰ ਮੋਦੀ ਬਣਿਆ...


😄😄😂😂😂🤣🤣🤣


😀😀👉ਹਸਪਤਾਲ ਚ ਪੱਪੂ ਦੇ ਘਰ ਮੁੰਡਾ ਹੋੲਿਅਾ
ਪੱਪੂ ਲੈ ਕੇ ਘਰ ਚਲਾ ਗਿਅਾ.
ਚਾਰ ਮਹੀਨੇ ਬਾਅਦ ਮੁੰਡਾ ਬੀਮਾਰ ਹੋ ਗਿਅਾ .
ਪੱਪੂ ਫਿਰ ੳੁਸੇ ਹਸਪਤਾਲ ਚ ਲੈ ਕੇ ਅਾੲਿਅਾ .ਜਦੋ ਮੁੰਡਾ ਠੀਕ ਹੋ ਗਿਅਾ.ਘਰ ਜਾਣ ਲੱਗਿਅਾ ਡਾਕਟਰ ਨੇ ੲਿਲਾਜ ਦੇ ਪੈਸੇ ਮੰਗੇ ਤਾ.
ਪੱਪੂ ਕਹਿਦਾ ਕਾਦੇ ਪੈਸੇ..ੲਿਕ ਸਾਲ ਵਰੰਟੀ ਹੁੰਦੀ ..ਅਾਜੇ ਤਾ ਚਾਰ  ਮਹੀਨੇ ਹੋੲੇ.😁😁😁😁

ਡਾਕਟਰ ਬੇਹੋਸ😇



👉ਜਦੋ ਇਨਸਾਨ ਧਰਤੀ ਤੇ ਪੈਦਾ ਹੋਇਆ ਤਾਂ ਜੰਗਲਾਂ ਚੋਂ ਫਲ ਪੱਤੇ ਖਾਂਦਾ ਸਮੁੰਦਰ ਕੰਡੇ ਆ ਗਿਆ ਮੱਛੀਆਂ ਵੇਖ ਕੇ ਉਸਦੇ ਮੂੰਹ ਵਿੱਚ ਪਾਣੀ ਆ ਗਿਆ । ਉਸਨੇ ਨੈਟ ਬਣਾ ਸਮੁੰਦਰ ਚ ਸੁੱਟਿਆ । ਬਹੁਤ ਸਾਰੀਆਂ ਵੱਡੀਆਂ ਮੱਛੀਆਂ ਅਤੇ ਉਹਨਾਂ ਦੇ ਬੱਚੇ ਵੀ ਨੈਟ ਵਿੱਚ ਫਸ ਗਏ। 
ਜਦੋ ਇਨਸਾਨ ਉਹਨਾਂ ਨੂੰ ਖਾਣ ਲੱਗਾ ਤਾਂ ਇੱਕ ਬੁੱਢੀ ਮੱਛੀ ਬੋਲੀ 
" ਐ ਇਨਸਾਨ ਤੂੰ ਸਾਨੂੰ ਖਾ ਲੈ ਪਰ ਸਾਡੇ ਬੱਚਿਆਂ ਨੂੰ ਛੱਡ ਦੇ"
ਇਨਸਾਨ ਨੇ ਮੱਛੀ ਦੀ ਗੱਲ ਮੰਨਣ ਦੀ ਬਜਾਇ ਸਗੋਂ ਰਾਵਣ ਵਾਂਗੂੰ ਹਾ ਹਾ ਹਾ ਕਰਕੇ ਮੱਛੀ ਦਾ ਮਜਾਕ ਉਡਾਇਆ ,
ਬੁੱਢੀ ਮੱਛੀ ਨੂੰ ਗੁੱਸਾ ਆਇਆ ਤੇ ਉਹ ਕਹਿਣ ਲੈਗੀ " ਹੇ ਪਾਪੀ ਇਨਸਾਨ ਤੂੰ ਸਾਡੇ ਬੱਚਿਆਂ ਤੇ ਵੀ ਤਰਸ ਨਹੀ ਕੀਤਾ , ਸਾਨੂੰ ਆਪਣੇ ਨੈਟ ਚ ਫਸਾ ਕੇ ਖਾਣ ਲੱਗਾ ਹੈਂ ।  ਜਾਹ ਮੈਂ ਤੈਨੂੰ ਸਰਾਪ ਦਿੰਦੀ ਹਾਂ ਕਿ ਤੇਰੀਆਂ ਆਉਣ ਵਾਲੀਆਂ ਪੀੜੀਆਂ ਨੈਟ ਚ ਐਸਾ ਫਸਨਗੀਆਂ ਕਿ ਕਦੇ ਬਾਹਰ ਨਹੀ ਨਿਕਲ ਸਕਣਗੀਆਂ 
ਉਸ ਮੱਛੀ ਦਾ ਸਰਾਪ ਹੁਣ ਲੱਗ ਰਿਹਾ😃😃


🙌🙌👉 ਮੁੰਡਾ ਕੁੜੀ ਦੇ ਪਿੱਛੇ ਆ ਰਿਹਾ ਸੀ.. ਕੁੜੀ … ਤੈਨੂੰ ਪਤਾ ਤੇਰੇ ਪਿੱਛੇ ਮੇਰੀ ਮਾਂ ਵੀ ਆ ਰਹੀ ਏ..? . ਮੁੰਡਾ .. ਟੈਂਸਨ ਨਾ ਲੈ ..? . . . . . . . . ਅਸੀਂ ਖਾਨਦਾਨੀ ਆਸ਼ਿਕ ਆ… ਤੇਰੀ ਮਾਂ De ਪਿੱਛੇ ਮੇਰਾ ਬਾਪੂ ਵੀ ਆ ਰਿਹਾ ਏ😂😂😂😂😂

ਵਿਆਹ ਤੋਂ 2 ਦਿਨ ਬਾਅਦ ਇਕ ਬੰਦਾ ਉਸ ਬਿਊਟੀ ਪਾਰਲਰ ਗਿਆ, ਜਿੱਥੋ ਉਸਦੀ ਵਹੁਟੀ ਨੇ ਵਿਆਹ ਤੋਂ ਪਹਿਲਾਂ ਮੇਕਅੱਪ ਕਰਵਾਇਆ ਸੀ।ਉਸਨੇ ਪਾਰਲਰ ਦੀ ਮਾਲਕਣ ਨੂੰ iphone 📱ਦਾ ਡੱਬਾ ਦਿੱਤਾ ਅਤੇ ਚਲਾ ਗਿਆ ।ਮਾਲਕਣ ਡੱਬਾ 🎁ਦੇਖ ਕੇ ਬਹੁਤ ਖੁਸ਼ 😃😀ਹੋਈ ਜਦੋਂ ਉਸਨੇ ਡੱਬਾ ਖੋਲਿਆ ਤਾਂ ਉਸ ਵਿਚ Nokia 1100📞 ਫੋਨ ਸੀ।ਉਸ ਨੂੰ ਬੜਾ ਗੁੱਸਾ ਆਇਆ😡😠 ਡੱਬੇ ਵਿਚ ਇਕ ਪਰਚੀ ਸੀ ਜਿਸ ਤੇ ਲਿਖਿਆ ਸੀ "ਮੈਨੂੰ ਵੀ ਕੁੱਝ ਏਦਾਂ ਹੀ ਮਹਿਸੂਸ ਹੋਇਆ ਸੀ।"😅😂🤣🤣😆😁
     👉 Raed More (ਹੋਰ ਚੁਟਕਲੇ)

No comments:

Post a Comment

Status FOR Whatsapp

StatuS For WhatsapP     Just copy and paste in your Whatsapp StatuS bar . Show your Attitude. Get more StatuS  »» ਘੱਟ ਖਾਧੇ ਦ...