💕💝💞 NEAT N CLEAR BLOG 💞💝💕 👉 Copy and paste any status... 👉 Share with your friends.... 👉 Give us a review... 👍 🙏🙏👉 THANX FOR VISITING👈🙏🙏
Thursday, January 14, 2016
Sunday, January 10, 2016
Saturday, January 9, 2016
Sayri
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਮੰਗਦੀ ਸੀ,
ਕਲਾਸ 'ਚ ਕਿੰਨੀ ਵਾਰੀ ਖੋਲ੍ਹੇ ਸੀ ਰੀਬਨ ਤੇਰੀਆ
ਗੁੱਤਾਂ ਦੇ,
ਪੈਨ ਦੀ ਸਿਆਹੀ ਡੋਲ੍ਹ ਸਾਡੇ ਜੁੰਮੇ
ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ ਕਿਤਾਬਾ ਵਿੱਚ ਪਾਉਂਦੇ
ਸੀ,
ਪੀਰਡ ਡਰਾਇਗ ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ
ਸੀ,
ਸੁਣਿਆ ਕਨੇਡੇ ਸੈਟਲ ਹੋਗੀ ਜਿਹੜੀ ਸਾਨੂੰ
ਚਾਹੁੰਦੀ ਸੀ....
===============
ਇਕ ਦਿਨ ਮੈਂ ਸਕੂਲ ਤੋਂ ਘਰ ਆਉਣ ਲਈ ਨਿਕਲੇਆ ਤਾਂ ਦੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਸੀ⚡☁☔
ਇਸ ਲਈ ਸੋਚਿਆ ਕਿ ਘਰ ਛੇਤੀ ਪਹੁੰਚ ਜਾਵਾਂ ਪਰ ਰਾਸਤੇ ਵਿਚ ਹੀ ਮੀਂਹ ਪੈਣ ਲੱਗ
ਪਿਆ ਅਤੇ ਮੈਂ ਭਿਜ ਗਿਆ
ਭੈਣ ਨੇ ਕਿਹਾ "ਥੋੜ੍ਹੀ ਦੇਰ ਰੁਕ ਕੇ ਨਹੀਂ ਆ ਸਕਦਾ ਸੀ..??
ਵੱਡੇ ਭਰਾ ਨੇ ਕਿਹਾ→"ਕਿਤੇ ਰਸਤੇ ਵਿੱਚ ਨਹੀਂ ਰੁਕ ਸਕਦਾ ਸੀ. ..??
ਪਾਪਾ ਜੀ ਨੇ ਕਿਹਾ " ਰੁਕ ਕਿਵੇਂ ਜਾਂਦਾ ..!!
ਜਨਾਬ ਨੂੰ ਮੀਂਹ ਵਿੱਚ ਭਿਜਣ ਦਾ ਜੋ ਸ਼ੌਕ ਆ...??
ਇੰਨੇ ਨੂੰ ਮੰਮੀ ਆਈ ਤੇ ਉਸਨੇ ਸਿਰ ਉੱਤੇ ਤੌਲੀਆ ਰੱਖਦੀ ਹੋਈ
ਬੋਲੀ"ਇਹ ਮੀਂਹ ਵੀ ਨਾ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਮੇਰਾ putt ਘਰ ਆ ਜਾਂਦਾ...! !
ਮਾਂ ਤਾਂ ਮਾਂ ਹੁੰਦੀ ਆ ਦੁਨੀਆ ਵਾਲਿਉ....
Subscribe to:
Posts (Atom)
Status FOR Whatsapp
StatuS For WhatsapP Just copy and paste in your Whatsapp StatuS bar . Show your Attitude. Get more StatuS »» ਘੱਟ ਖਾਧੇ ਦ...
-
StatuS For WhatsapP Just copy and paste in your Whatsapp StatuS bar . Show your Attitude. Get more StatuS »» ਘੱਟ ਖਾਧੇ ਦ...
-
👉 More Funny »»ਫੇਰ ਰਿਸ਼ਤੇ ਹੋਏ ਤਾਰ ਤਾਰ,ਫੇਰ ਇਨਸਾਨੀਅਤ ਹੋਈ ਛਰਮਸ਼ਾਰ.. ਪੁਲਿਸ ਦੇ ਅਨੁਸਾਰ ਘਟਨਾ #Ferozepur_Cantt ਦੀ ਹੈ.. ਜਿਥੇ ਸਗੇ ਪੁੱਤ...